Sunday, 17 April 2016

करारा जवाब कृष्णा मेरे भाई!


ਕਰਾਰਾ ਜਵਾਬ ਕਪਿਲ ਵਰਗੇ ਬੰਦਿਯਾ ਨੂ !
ਕਪਿਲ ਤੂੰ ਤੇ ਤੇਰੀ ਹੰਸੋੜ ਟੋਲੀ, ਨੇ ਉਂਚੀ ਜਾਤ ਦੇ ਮਾਨ ਦਾ ਦਿਖਾਵਾ ਕਰਕੇ ਤੇ ਮੇਰੇ ਜੇਹੇ ਐਨੀ ਵੱਡੀ ਪਾਰਟੀ ਦੇ ਇਕ ਸੁਪ੍ਪੋਰਟਰ ਨੂ ਜਿਹੜਾ ਪਾਰਟੀ ਦੇ ਅੰਦਰ ਰਹ ਕੇ ਸਵਾਲ ਕਰ ਰਿਹਾ ਸੀ, ਉਸਨੁ ਗਡਰਿਯਾ ਸੋਚ ਕੇ ਦਸ ਦਿਤਾ ਕੀ, ਤੇਰੇ ਪਿੱਛੇ ਜਿੰਨੇ ਬੰਦੇ ਤੁਰ ਰਹੇ ਨੇ ਉਹਨਾ ਨੂ ਜੇਸ ਦਿਨ ਤੇਰੀ ਸੋਚ ਦਾ ਪਤਾ ਚਲੇਗਾ ....ਚਲ ਕੋਈ ਨਾ ਉਸ ਦਿਨ ਬਾਰੇ ਤਾਂ ਰਬ ਹੀ ਕੁਛ ਸੋਚ ਸਕਦਾ ਹੈ! ਚਲ ਕਪਿਲ ਤੈਨੂ ਤੇ ਤੇਰੀ ਟੋਲੀ ਨੂ ਧਨਵਾਦ ਕਰਨ ਦਾ ਸਮਾਂ ਆ ਗਯਾ ਹੈ, ਕ੍ਯੋਂਕੀ ਤੇਰੀ ਤੇ ਤੇਰੀ ਟੋਲੀ ਦੇ ਹੋਰ ਬਾੰਦਿਯਾ ਤੇ ਨਾਲ ਹੀ ਤੇਰੇ ਵਰਗੇ ਹੋਰ ਲੋਕਾਂ ਨੇ ਆਪਣੀ ਉਂਚੀ ਜਾਤ ਦੇ ਮਾਨ ਕਰਕੇ ਆਪਣੇ ਆਪ ਨੂ ਆਸਮਾਂ (ਰਬ ) ਵਰਗਾ, ਦਸ ਕੇ ਅਵਾਜ਼ ਚੁਕਣ ਦੇ ਲੋਕਤਾਂਤਰਿਕ ਹਕ ਦੀ ਉਲਾਂਗਨਾ ਕੀਤੀ ਹੈ! ਉਸਦੀ ਲੜਾਈ ਤਾਂ ਮੈਂ ਲੜਦਾ ਰਹਾਂਗਾ ਭਾਂਵੇ ਮੈਨੂ ਪਾਰਟੀ ਛਡ ਕੇ ਦੂਜੀ ਪਾਰਟੀ ਜਿਥੇ ਛੋਟੀ ਜਾਤ ਦੇ ਲੋਕਾਂ ਨੂ ਵੀ ਤਰੀਕੇ ਨਾਲ ਵੇਖ੍ਯਾ ਜਾਂਦਾ ਹੈ! ਕਪਿਲ ਮੇਰੇ ਪਾਰਟੀ ਛਡਣ ਦਾ ਪੂਰਾ ਜਿਮ੍ਮੇਵਾਰ ਤੂੰ ਤੇਰੇ ਤੇਰੇ ਵਰਗੇ ਹੰਸੋੜ ਟੋਲੀ ਦੇ ਬੰਦੇ ਨੇ ਜੇਹੜੇ ਮੈਨੂ ਤੇ ਮੇਰੀ ਜ਼ਿੰਦਗੀ ਨੂ ਪਿਛਲੇ ਇਕ ਸਾਲ ਤੋ ਮਾਰਕੇਟ ਚ ਕੰਟੇੰਟ (contet) ਸੋਚ ਕੇ ਬੇਚ ਰਹੇ ਸੀ! ਲੋਕਾਂ ਨੂ ਨਵੇ ਤਰੀਕੇ ਨਾਲ ਗੁਲਾਮ ਬਣਾਉਣਾ ਕੋਈ (Evolution) ਨਹੀ ਹੈ ਕਪਿਲ ਦੇ ਮੈਡਮ ਜੀ!
 हम जैसे गडरिया ग्वाले आदि इत्यादि.. आने वाले सौ वर्षों तक तुम जैसे अपने आपको आसमान या रब समझने वाले लोग चाहे, माँ बहन, मामा, मौसी जितनी भी गन्दी गालियां देते रहेंगे, हम झेलते रहेंगे, हम तुम्हारा हर अपमान स्वयं को पानी जैसा बनाकर जिसमे हर चीज़ मिलायी जा सकती है स्वीकार करते रहेंगे ! तुम्हारी तथाकथित आसमानी ऊँची जात वाले ही, हम जैसे लोगों का टैलेंट चूस कर व् हमारे किये श्रम को अपना बता कर हमे छोटी गंगा बोल के नालें में सदियों से कुदाते रहे हो!

No comments:

Post a Comment